Prabhat Times

Kartarpur ਕਰਤਾਰਪੁਰ। (retd ssp rajinder singh member congress) ਪੰਜਾਬ ਪੁਲਿਸ ਵਿੱਚ ਕਈ ਦਹਾਕਿਆਂ ਤੱਕ ਜਨਤਾ ਦੀ ਸੇਵਾ ਕਰਨ ਵਾਲੇ ਸੇਵਾਮੁਕਤ ਐਸ.ਐਸ.ਪੀ. ਰਾਜਿੰਦਰ ਸਿੰਘ ਹੁਣ ਕਾਂਗਰਸ ਪਾਰਟੀ ਦੇ ਸਿਆਸੀ ਮੰਚ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।

ਸੇਵਾਮੁਕਤ ਐਸ.ਐਸ.ਪੀ ਰਾਜਿੰਦਰ ਸਿੰਘ ਨੂੰ ਕਾਂਗਰਸ ਦੀ ਮੈਂਬਰਸ਼ਿਪ ਮਿਲਣ ਤੋਂ ਬਾਅਦ ਅੱਜ ਉਨ੍ਹਾਂ ਦੇ ਸਮਰਥਕਾਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਰਘਬੀਰ ਸਿੰਘ ਗਿੱਲ ਜਿਲਾ ਪਰਿਸ਼ਦ ਮੈਂਬਰ, ਅਮਰਜੀਤ ਸਿੰਘ ਕੰਗ ਬਲਾਕ ਪ੍ਰਧਾਨ ਕਰਤਾਰਪੁਰ, ਐਡਵੋਕੇਕਿੰਦਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਸੁਰਿੰਦਰ ਸਿੰਘ ਸ਼ਿੰਦਾ ਐਮਾਕਾਜੀ, ਜੋਰਾਵਰ ਸਿੰਘ ਸੋਢੀ ਬਲਾਕ ਪ੍ਰਧਾਨ, ਤਸਲੀਨ ਪ੍ਰਧਾਨ ਮੁਸਲਿਮ ਕਮਿਊਨਿਟੀ, ਸਿਮਰਜੀਤ ਸਿੰਘ ਬ੍ਰਹਮਪੁਰ ਨਿਰਮਲ ਸਿੰਘ ਨਿੰਮਾ ਕਾਂਗਰਸ ਆਗੂ ਕਰਤਾਰਪੁਰ ਰਿਟਾਇਰਡ ਸੂਬੇਦਾਰ ਬਲਵਿੰਦਰ ਸਿੰਘ ਜੰਡੂ ਸੰਘਾ, ਜਤਿੰਦਰ ਪਾਲ ਸਿੰਘ ਢਿੱਲੋ ਦੁਗਰੀ, ਸਾਬਕਾ ਸਰਪੰਚ ਅਵਤਾਰ ਸਿੰਘ ਸਰਮਸਤਪੁਰ ਗੁਰਪ੍ਰੀਤ ਸਿੰਘ ਨਵਾਂ ਪਿੰਡ, ਭੁਪਿੰਦਰ ਸਿੰਘ ਸਾਬਕਾ ਪੰਚ, ਹਰਪ੍ਰੀਤ ਸਿੰਘ ਬ੍ਰਹਮਪੁਰ ਅਤੇ ਹੋਰ ਹਲਕਾ ਕਰਤਾਰਪੁਰ ਦੇ ਕਾਂਗਰਸ ਆਗੂ ਮੌਜੂਦਾ ਨ.

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

खबर ये भी हैं…


Subscribe YouTube Channel

Prabhat Times

Click to Join Prabhat Times FB Page

https://www.facebook.com/Prabhattimes14/

Join Telegram

https://t.me/prabhattimes1