Prabhat Times

Jalandhar ਜਲੰਧਰ। (congess leader retd SSP rajinder singh village jandu singha kartarpur) ਭਾਰਤੀ ਕਾਂਗਰਸ ਪਾਰਟੀ ਦਾ ਹਿੱਸਾ ਬਣਨ ਤੋਂ ਬਾਅਦ ਅੱਜ ਸ੍ਰੀ ਰਜਿੰਦਰ ਸਿੰਘ ਰਿਟਾਇਰਡ ਐਸ.ਐਸ.ਪੀ ਜਨਸੰਪਰਕ ਅਭਿਆਨ ਦੇ ਤਹਿਤ ਮੀਟਿੰਗ ਕਰਦੇ ਹੋਏ ਪਿੰਡ ਜੰਡੂ ਸਿੰਘਾਂ ਵਿਖੇ ਸਰਦਾਰ ਜੋਗਿੰਦਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਬੋਬੀ ਸੰਘਾ ਅਤੇ ਹਨੀ ਜੋਸ਼ੀ ਸੇਕ੍ਰੇਟਰੀ ਪੰਜਾਬ ਯੂਥ ਕਾਂਗਰਸ ਨਿਰਮਲ ਸਿੰਘ ਧਾਰੀਵਾਲ, ਉੱਗੇ ਕਾਂਗਰਸ ਆਗੂ ਜ਼ੋਰਾਵਰ ਸੋਢੀ ਆਦਿ ਨੇ ਸਿਰੋਪੇ ਪਾਕੇ ਜੀ ਆਇਆ ਆਖਿਆ ਤੇ ਜਿੱਥੇ ਹਲਕਾ ਦੇ ਪਤਵੰਤੇ ਲੀਡਰਾਂ ਨਾਲ ਬੈਠ ਕੇ ਜਾਣ ਪਛਾਣ ਕਰਕੇ, ਪਾਰਟੀ ਦੀਆਂ ਨੀਤੀਆਂ ਪ੍ਰਤੀ ਵਿਚਾਰ ਵਟਾਂਦਰੇ ਕੀਤੇ ਗਏ।

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

खबर ये भी हैं…


Subscribe YouTube Channel

Prabhat Times

Click to Join Prabhat Times FB Page

https://www.facebook.com/Prabhattimes14/

Join Telegram

https://t.me/prabhattimes1