Prabhat Times
Kartarpur ਕਰਤਾਰਪੁਰ। (shri guru ravidass maharaj 646th parkash utsav) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇ ਪਾਵਨ ਪ੍ਰਕਾਸ਼ ਦਿਹਾੜਾ ਦੀ ਖੁਸ਼ੀ ਦੇ ਸੰਬੰਧੀ ਸ੍ਰੀ ਗੁਰੂ ਰਵਿਦਾਸ ਮੰਦਰ ਧਰਮਸ਼ਾਲਾ ਆਰੀਆ ਨਗਰ ਕਰਤਾਰਪੁਰ ਵਿੱਚ 13ਵਾਂ ਮਹਾਨ ਸੰਤ ਸੰਮੇਲਨ ਸਰਧਾ ਪੂਰਵਕ ਮਨਾਇਆ ਗਿਆ
ਸੰਤ ਬਾਬਾ ਨਿਰੰਜਨ ਦਾਸ ਜੀ ਮਹਾਰਾਜ, ਡੇਰਾ ਸੱਚਖੰਡ ਬੱਲਾ ਜੀ ਦੀ ਸਰਪਸਤੀ ਹੇਠ ਇਹ ਸੰਮੇਲਨ ਆਯੋਜਿਤ ਹੋਇਆ ਸੀ
ਇਸ ਸਮੇਲਨ ਵਿੱਚ ਰਜਿੰਦਰ ਸਿੰਘ ਸੇਵਾ ਮੁਕਤ ਐਸਐਸਪੀ ਵਿਸ਼ੇਸ਼ ਤੌਰ ਤੇ ਸਾਮੇਤ ਕਰਤਾਰਪੁਰ ਹਲਕਾ ਦੇ ਕਾਂਗਰਸੀ ਆਗੂ ਅਮਰਜੀਤ ਸਿੰਘ ਕੰਗ ਜੱਸੀ ਭੁੱਲਰ, ਜਗਦੀਸ਼ ਕੁਮਾਰ ਜੱਗਾ ਸ਼ਹਿਰੀ ਪ੍ਰਧਾਨ, ਡਾਕਟਰ ਭੀਮ ਸੈਨ ਸਾਹਿਬ, ਇੰਦਰਜੀਤ ਬੰਧਨ ਕੌਂਸਲਰ, ਗੁਰਪਾਲ ਰਾਏ ਸਾਬਕਾ ਕੌਂਸਲਰ, ਮੂਕੇਸ ਕੁਮਾਰ ਟੋਨੀ ਕੌਂਸਲਰ, ਸੰਤ ਸੰਮੇਲਨ ਵਿੱਚ ਹਾਜਰੀ ਸਮੇਤ ਸਮੇਤ ਚੇਅਰਮੈਨ ਰਾਮਪਾਲ,ਕੈਸੀਅਰ ਸੁਰਿੰਦਰ ਮੋਹਨ, ਸੈਕਟਰੀ ਕਾਂਸੀ ਰਾਮ, ਸੰਸਾਰ ਚੰਦ ਕਮੇਟੀ ਦੇ ਨਾਲ ਹਾਜ਼ਰੀ ਲਗਵਾਈ.
ਬਾਬਾ ਸੰਤ ਬਾਬਾ ਨਰੰਜਨ ਦਾਸ ਮਹਾਰਾਜ ਜੀ ਕੋਲੋਂ ਆਸ਼ੀਰਵਾਦ ਲਿਆ ਤੇ ਬਾਅਦ ਵਿੱਚ ਸੰਤਾ ਦੀ ਇਜਾਜ਼ਤ ਨਾਲ ਰਜਿੰਦਰ ਸਿੰਘ ਸੇਵਾ ਮੁਕਤ ਐਸਐਸਪੀ ਨੇ ਸੰਮੇਲਨ ਵਿੱਚ ਵਿਚਾਰ ਰੱਖਦੇ ਹੋਏ ਸੰਤਾਂ ਦੀ ਮਹਿਮਾ ਕਰਦੇ ਹੋਏ ਸੰਗਤ ਦੇ ਰੂਬਰੂ ਹੋ ਕੇ ਸੰਗਤ ਨੂੰ ਬਾਬਾ ਜੀ ਦੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ ਤੇ ਦੱਸਿਆ ਕਿ ਮੈਂ ਡਿਊਟੀ ਦੌਰਾਨ 1996 ਤੋਂ ਸੱ ਸੱਚਖੰਡ ਬੱਲਾਂ ਜੇ ਡੇਰੇ ਨਾਲ ਜੁੜਿਆ ਹਾਂ ਤੇ ਉਸ ਸਮੇਂ ਤੋਂ ਹੀ ਬਾਬਾ ਜੀ ਦੇ ਅਸ਼ੀਰਵਾਦ ਨਾਲ ਇਲਾਕਾ ਕਰਤਾਰਪੁਰ ਦੀ ਸੇਵਾ ਕਰਦਾ ਰਿਹਾ ਹਾਂ ਅਤੇ ਮਹਿਕਮਾ ਵਿੱਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਹਲਕਾ ਕਰਤਾਰਪੁਰ ਵਿੱਚ ਸੰਗਤ ਦੀ ਸੇਵਾ ਵਾਸਤੇ ਤਤਪਰ ਰਹਾਂਗਾ.
Whatsapp ग्रुप से जुड़ने के लिए नीचे दिए लिंक पर क्लिक करें
Join Whatsapp Link for Latest News
खबर ये भी हैं…
- Whatsapp यूजर्स के लिए अहम खबर! आसान हो जाएगा ये काम
- आर्टिकल 370 पर Supreme Court का बड़ा फैसला
- जालंधर के इस भीड़ भरे बाजार से STF ने पीछा कर फिल्मी स्टाइल में पकड़े दो मशहूर तस्कर
- Maruti ने दिया तगड़ा झटका! इस दिन से मंहगी हो जाएंगी मारूति की कारें
- भारत में चेहरे की पहचान का उपयोग करके E-KYC लॉन्च
- स्कूलों में जन्माष्टमी-रक्षाबंधन, रामनवमी की छुट्टी खत्म, ईद-बकरीद पर इतने दिन का अवकाश
- ‘मुख्यमंत्री तीर्थ यात्रा स्कीम’- धार्मिक स्थलों के दर्शनों के साथ यात्रियों को मिलेंगी ये सुविधाएं