Prabhat Times

ਕਪੂਰਥਲਾ। ਮਿਹਨਤੀ, ਇਮਾਨਦਾਰ ਅਤੇ ਪ੍ਰਭਾਵਸ਼ਾਲੀ ਇਨਸਾਨ ਬਣਨਾ ਅਤੇ ਗੁਰੂ ਦੇ ਦੱਸੇ ਰਸਤੇ ਤੇ ਚਲਣਾ ਹੀ ਜੀਵਨ ਦਾ ਅਸਲ ਮਕਸਦ ਹੋਣਾ ਚਾਹੀਦਾ ਹੈ।

ਸੱਚੀ ਜਿੰਦਗੀ ਓਹੀ ਹੈ ਜੋ ਦੂਜਿਆ ਦੇ ਕੰਮ ਆਵੇ ਦੇ ਵਾਕਾਂ ਅਨੁਸਾਰ ਸ. ਪਿਆਰਾ ਸਿੰਘ (ਸੈਦਪੁਰ ਵਾਲੇ) 40 ਸਾਲ ਦੀ ਨੌਕਰੀ ਕਰਦੇ ਹੋਏ ਬਤੌਰ ਜ਼ੇ.ਈ (ਸਬ-ਸਟੇਸ਼ਨ ਟਿੱਬਾ) ਤੋਂ ਸਾਲ 2012 ਨੂੰ ਸੇਵਾ-ਮੁਕਤ ਹੋਏ ਜੋਂ ਮਿਤੀ 28/04/2026 ਨੂੰ 72 ਸਾਲ ਦੀ ਉਮਰ ਵਿੱਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਨਿਰੰਕਾਰ ਲੀਨ ਹੋ ਗਏ ਹਨ।

ਓਹਨਾ ਦਾ ਸਾਦਾ, ਸਰਲ ਅਤੇ ਪ੍ਰਭਾਵਸ਼ਾਲੀ ਜੀਵਨ ਸਭ ਲਈ ਪ੍ਰੇਰਨਾਦਾਇਕ ਰਿਹਾ।

ਓਹਨਾ ਦੇ ਮਹਾਨ ਜੀਵਨ ਤੋਂ ਪ੍ਰੇਰਨਾ ਲੈਣ ਲਈ ਸਤਸੰਗ ਪ੍ਰੋਗਰਾਮ ਪਰਿਵਾਰ ਵੱਲੋਂ 4 ਮਈ 2026 (ਦਿਨ ਸੋਮਵਾਰ) ਨੂੰ ਸੰਤ ਨਿਰਕਾਰੀ ਸਤਸੰਗ ਭਵਨ, ਗੋਲਡਨ ਐਵੀਨਿਊ, ਕਾਂਜਲੀ ਰੋਡ, ਕਪੂਰਥਲਾ (ਸਮਾਂ) ਦੁਪਹਿਰ 12:30 ਤੋਂ 2:00 ਵਜੇ ਤੱਕ ਵਿਖੇ ਹੋਇਗਾ।

 

———————————————————

————————————–

Whatsapp ग्रुप से जुड़ने के लिए नीचे दिए लिंक पर क्लिक करें

Join Whatsapp Link for Latest News

प्रभात टाइम्स व्हाटसएप्प चैनल जॉइन करें।

Join Prabhat Times Whatsapp Channel