Prabhat Times
ਅੰਮ੍ਰਿਤਸਰ। (Rupinderjeet Singh Randawa Er. in chief PSPCL) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਭ ਤੋਂ ਸੀਨੀਅਰ ਇੰਜੀਨੀਅਰ-ਇਨ-ਚੀਫ ਰੁਪਿੰਦਰਜੀਤ ਸਿੰਘ ਰੰਧਾਵਾ ਨੇ ਅੱਜ ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਿਸਟ੍ਰੀਬਿਊਸ਼ਨ ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਹੈ।
ਰੁਪਿੰਦਰਜੀਤ ਸਿੰਘ 1989 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਏ.ਈ. ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਅਤੇ ਇੰਜੀਨੀਅਰ-ਇਨ-ਚੀਫ਼ ਦੇ ਅਹੁਦੇ ਤੱਕ ਪਦ ਉਨਤ ਹੋਏ।
ਸੰਨ੍ਰ 1965 ਵਿੱਚ ਜਨਮੇ ਇਘਜ:ਰੁਪਿੰਦਰਜੀਤ ਸਿੰਘ ਰੰਧਾਵਾ ਨੇ ਥਾਪਰ ਇੰਸਟੀਚਿਊਟ ਆਫ਼ ਟੈਕਨਾਲੋਜੀ ਪਟਿਆਲਾ ਤੋਂ ਬੀ.ਟੈਕ.ਇਨ ਆਨਰਜ਼ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐਚ.ਆਰ ਵਿੱਚ ਐਮ.ਬੀ.ਏ. ਦੀ ਡਿਗਰੀ ਹਾਸਲ ਕੀਤੀ।
ਉਨ੍ਹਾਂ ਨੇ 33 ਸਾਲ ਤੋਂ ਵੱਧ ਸੇਵਾ ਦੌਰਾਨ,ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾ ਕੀਤੀ। ਉਹ ਇਕ ਅਨੁਸ਼ਾਸਨ ਅਤੇ ਮਿਹਨਤੀ ਅਫ਼ਸਰ ਵਜੋਂ ਜਾਣੇ ਜਾਂਦੇ ਹਨ।
ਉਨ੍ਹਾਂ ਕੋਲ ਡਿਸਟਰੀਬਿਊਸ਼ਨ ਖੇਤਰ ਦਾ ਭਰਪੂਰ ਤਜਰਬਾ ਅਤੇ ਵਿਸ਼ਾਲ ਗਿਆਨ ਹੈ।ਸਰਹੱਦੀ ਜ਼ੋਨ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਭੇਜੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣਾ, ਖਪਤਕਾਰਾਂ ਨੂੰ ਓ.ਟੀ.ਐਸ. ਸਕੀਮ ਦੇ ਲਾਭਾਂ ਬਾਰੇ ਜਾਗਰੂਕ ਕਰਨਾ, ਨਿੱਜੀ ਸੰਪਰਕ ਪ੍ਰੋਗਰਾਮ ਰਾਹੀਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨਾ ਹੈ।
ਸਰਕਾਰ ‘ਆਪ ਕੇ ਦੁਆਰ’ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੀ ਇੱਛਾ ਅਨੁਸਾਰ ਭ੍ਰਿਸ਼ਟਾਚਾਰ ਲਈ ਜ਼ੀਰੋ ਟੋਲਰੈਂਸ ਲਾਗੂ ਕਰਨਾ ਹੈ। ਉਨ੍ਹਾਂ ਨੇ ਸੇਵਾ ਦੌਰਾਨ ਪਾਵਰ ਸੈਕਟਰ ਦੇ ਤਕਨੀਕੀ ਅਤੇ ਪ੍ਰਸ਼ਾਸਨਿਕ ਖੇਤਰਾਂ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸਿਖਲਾਈਆਂ ਲਈਆਂ ਹਨ।
व्हाटसएप्प ग्रुप से जुड़ने के लिए नीचे दिए लिंक पर क्लिक करें
Join Whatsapp Link for Latest News
खबर ये भी हैं…
- पंजाब के CM Bhagwant Mann ने बिजली डिफॉल्टरों को दी ये बड़ी राहत
- बड़ी खबर! इस दिन जारी होगा इतने 75 रूपये का स्पैशल सिक्का
- Bigg Boss फेम Gori Nagori से मारपीट, थाने पहुंची तो पुलिस ने सेल्फी लेकर भेज दिया घर
- पंजाब के CM Bhagwant Mann के अल्टीमेटम का पूर्व CM Charanjit Channi ने दिया ये जवाब
- खालिस्तानी Amritpal की अरेस्ट के बाद खतरे में CM Bhagwant Mann! केंद्र ने लिया ये बड़ा फैसला
- पंजाब के Transport Minister Laljit Bhullar ने किया ऐसा काम कि बन गए मंत्री नंबर वन
- पंजाब के CM Bhagwant Mann ने पूर्व CM Charanjit Channi को दिया ये अल्टीमेटम
- विदेश जाने वाले Student को तगड़ा झटका, Australia, UK ने लिया ये बड़ा फैसला
- ‘Heatwave’ का प्रकोप खत्म, जमकर बरसेंगे बादल, इन राज्यो में ऑरेंज अलर्ट
- पंजाब के CM Bhagwant Mann ने दिया कर्मचारियों को ये बड़ा तोहफा
- ‘आप’ के खिलाफ ED का बड़ा एक्शन!, इस बड़े नेता पर शिकंजा कसने की तैयारी, Video
- 2000 के नोट बदलने का प्रोसेस शुरू, RBI ने दिए ये निर्देश
- क्यों बंद हुए 2000 रुपये के नोट? PM Modi के करीबी इस पूर्व अधिकारी ने बताई बड़ी वजह
- पंजाब पुलिस की ‘हेरिटेज तोप’ चोरी, 300 किलो है वजन
- अहम खबर! विदेश यात्री इस बात का रखें ध्यान वरना होगा नुकसान