Prabhat Times
जालंधर। ਅੱਜ ਹਲਕਾ ਕਰਤਾਰਪੁਰ ਵਿਖੇ ਸੰਗਠਨ ਦੀ ਮਜ਼ਬੂਤੀ ਲਈ ਇੱਕ ਅਹਿਮ ਅਤੇ ਵਿਸ਼ੇਸ਼ ਮੀਟਿੰਗ ਹੋਈ.
ਇਹ ਮੀਟਿੰਗ ਹਲਕਾ ਇੰਚਾਰਜ ਸ. ਰਾਜਿੰਦਰ ਸਿੰਘ (ਰਿਟਾ.) ਜੀ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ‘ਤੇ ਰਖਵਾਈ ਗਈ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਇੰਚਾਰਜ ਅਤੇ SIR ਪ੍ਰੋਜੈਕਟ ਦੇ ਕੋਆਰਡੀਨੇਟਰ ਮੈਡਮ ਹਰਸਿਮਰਨ ਬਾਜਵਾ ਜੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ BLA-1 ਅਤੇ BLA-2 ਸਮੇਤ ਸਮੂਹ ਬਲਾਕ ਪ੍ਰਧਾਨਾਂ, ਮੰਡਲ ਪ੍ਰਧਾਨਾਂ, ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ DCC (ਜ਼ਿਲ੍ਹਾ ਕਾਂਗਰਸ ਕਮੇਟੀ) ਦੇ ਸਮੂਹ ਅਹੁਦੇਦਾਰਾਂ ਨਾਲ SIR (ਸੰਗਠਨ) ਸਬੰਧੀ ਬਹੁਤ ਹੀ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਮੈਡਮ ਹਰਸਿਮਰਨ ਬਾਜਵਾ ਜੀ ਵੱਲੋਂ ਪ੍ਰੋਜੈਕਟਰ ਰਾਹੀਂ ਆਗੂਆਂ ਅਤੇ ਵਰਕਰਾਂ ਨੂੰ SIR ਪ੍ਰੋਜੈਕਟ ਦੀ ਰੂਪ-ਰੇਖਾ ਅਤੇ ਆਉਣ ਵਾਲੀਆਂ ਰਣਨੀਤੀਆਂ ਬਾਰੇ ਬਾਰੀਕੀ ਨਾਲ ਸਮਝਾਇਆ ਗਿਆ।
ਹਲਕਾ ਇੰਚਾਰਜ ਸ. ਰਾਜਿੰਦਰ ਸਿੰਘ ਜੀ ਨੇ ਆਏ ਹੋਏ ਸਾਰੇ ਆਗੂਆਂ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਅਤੇ ਆਗੂ
ਸ. ਅਮਰਜੀਤ ਸਿੰਘ ਕੰਗ (BLA-1, ਬਲਾਕ 1 ਪ੍ਰਧਾਨ) ਸ. ਮੋਤਾ ਸਿੰਘ (ਬਲਾਕ-2 ਪ੍ਰਧਾਨ) ਸ. ਕਨਵਰਬੀਰ ਸਰਾਏ (ਉਪ-ਪ੍ਰਧਾਨ, DDC) ਸ. ਰਘੁਬੀਰ ਸਿੰਘ ਗਿੱਲ (ਉਪ-ਪ੍ਰਧਾਨ, DCC) ਸ਼੍ਰੀ ਗੋਪਾਲ ਸੂਦ (ਪ੍ਰਧਾਨ, ਕਰਤਾਰਪੁਰ ਸ਼ਹਿਰੀ) ਸ. ਰਾਜਪਾਲ ਚੱਕਰਾਲਾ (ਪ੍ਰਧਾਨ, ਕਾਂਗਰਸ ਕਿਸਾਨ ਵਿੰਗ, ਕਰਤਾਰਪੁਰ) ਸ. ਜਸਬੀਰ ਸਿੰਘ ਸ਼ੀਰਾ ਗਾਖਲ (ਸਾਬਕਾ ਪ੍ਰਧਾਨ ਯੂਥ ਕਾਂਗਰਸ / ਜਨਰਲ ਸਕੱਤਰ DCC) ਸ. ਕੁਲਵਿੰਦਰ (ਜਨਰਲ ਸਕੱਤਰ, DCC) ਸ਼੍ਰੀ ਅਰਵਿੰਦ ਢੰਡਾ (ਚੇਅਰਮੈਨ, SC ਵਿੰਗ, Jalandhar Rural) ਸ਼੍ਰੀ ਨਰੇਸ਼ ਗੋਰਾ (ਪ੍ਰਧਾਨ, ਕਾਂਗਰਸ ਸੇਵਾ ਦਲ) ਸ. ਧੰਨਾ ਸਹੋਤਾ (ਕੋਆਰਡੀਨੇਟਰ, SC ਵਿੰਗ, ਬਲਾਕ-2) ਸਰਪੰਚ, ਸਾਬਕਾ ਸਰਪੰਚ ਅਤੇ MC ਸਾਹਿਬਾਨ: ਸ਼੍ਰੀ ਬਾਲ ਕਿਸ਼ਨ ਬਾਲੀ (ਸਾਬਕਾ MC, ਕਰਤਾਰਪੁਰ) ਸ਼੍ਰੀ ਸੂਰਜ ਭਾਨ (ਸਾਬਕਾ ਪ੍ਰਧਾਨ, ਕਰਤਾਰਪੁਰ) ਸ. ਪ੍ਰਦੀਪ ਕੁਮਾਰ ਬਾਲ (ਸਾਬਕਾ ਸਰਪੰਚ) 编. ਬਲਵਿੰਦਰ ਸਿੰਘ (ਸਾਬਕਾ ਸਰਪੰਚ, ਜੰਡੂ ਸਿੰਘਾ) ਸ. ਜਸਵਿੰਦਰ ਸਿੰਘ ਸੰਗਲ ਸੋਹਲ (ਸਰਪੰਚ) ਸ. ਲਹਿਂਬਰ ਸਿੰਘ (ਸਾਬਕਾ ਸਰਪੰਚ, ਗੋਬਿੰਦਪੁਰ) ਸ. ਜਗਜੀਤ ਸਿੰਘ ਜੀਤਾ (ਸਰਪੰਚ, ਲੱਲੀਆਂ) ਸ. ਸੁਖਵਿੰਦਰ ਸਿੰਘ ਸਿੰਗਾ (ਸਾਬਕਾ ਸਰਪੰਚ) ਸ. ਮਨਜੀਤ ਸਿੰਘ (ਸਾਬਕਾ ਸਰਪੰਚ, ਕੁਰਲੀ) ਸ. ਗੁਰਪ੍ਰੀਤ ਸਿੰਘ (ਸਰਪੰਚ, ਨਵਾਂ ਪਿੰਡ) ਸ. ਗੋਰਾ ਸਰਪੰਚ (ਨੰਗਲ ਸਲੇਮਪੁਰ) ਸ. ਮਦਨ ਲਾਲ (ਸਰਪੰਚ, ਬੁਲੋਵਾਲ) ਜਸਵਿੰਦਰ ਸਿੰਘ (ਸਰਪੰਚ, ਹੁਸੈਨਮੁੰਡਾ) ਬਲਾਕ ਸੰਮਤੀ ਮੈਂਬਰ ਅਤੇ ਇਲਾਕਾ ਨਿਵਾਸੀ ਆਗੂ: ਸ. ਪ੍ਰਿਤਪਾਲ ਸਿੰਘ (ਬਲਾਕ ਸੰਮਤੀ ਮੈਂਬਰ) ਸ. ਜਸਕਰਨ ਸਿੰਘ ਸੁਧਾਨਾ (ਬਲਾਕ ਸੰਮਤੀ ਮੈਂਬਰ) ਸ਼੍ਰੀ ਸੋਹਨ ਲਾਲ ਬਾਵਾ (ਮੁਸਤਫਾਪੁਰ) ਸ. ਮਨਦੀਪ ਮੰਨਾ (ਮਝੈਲ ਚਰਕੇ) ਸ. ਜਸਕਮਲ ਸਿੰਘ ਮਦਾਰਾ ਸ. ਅਮਨ ਨਾਗਰਾ ਸ. ਬਿਮਲਜੀਤ ਕਾਲਾ (ਮੀਰਪੁਰ) ਐਡਵੋਕੇਟ ਇੰਦਰਜੀਤ ਸਿੰਘ (ਪੱਤੜ ਕਲਾਂ) ਸ. ਦਵਿੰਦਰ ਸਿੰਘ (ਪੱਤੜ ਖੁਰਦ) ਸ. ਸਤਨਾਮ ਸਾਬਰਵਾਲ ਸ. ਲੱਡੀ ਖੋਸਾ (ਬਿਧੀਪੁਰ) ਸ. ਦਰਸ਼ਨ ਸਿੰਘ ਫ਼ੌਜੀ ਸ. ਕਾਲਾ ਬਾਹੀਆਂ ਸ. ਮੱਟੂ ਜੀ (ਦਿਆਲਪੁਰ) ਸ਼੍ਰੀ ਹਰਮੇਸ਼ ਲਾਲ (ਮਾਲਕੋ)
—————————————————————————-


————————————–







